Hey Pressto! Conference 2020

A WordPress and ClassicPress conference which happens only on Twitter

پنجابی

Hey Pressto! ਇਕ ClassicPress ਅਤੇ WordPress ਕਾਨੰਫ਼ਰੈਂਸ ਹੈ ਜੋ ਟਵਿਟਰ ਤੇ ਆਯੋਜਿਤ ਹੁੰਦੀ ਹੈ।

 

Hey Pressto! ਦੀ ਜਿਹੜੀ ਪ੍ਰੈਜੇਨਟੇਸ਼ਨ ਹੈ ਉਹ 15 ਟਵੀਟ ਤਕ ਦੀ ਬਣੀ ਹੁੰਦੀ ਹੈ, ਜੋ ਪ੍ਰਤਿ ਮਿਨਟ ਇਕ ਪ੍ਰਕਾਸ਼ਿਤ ਹੁੰਦੀ ਹੈ।

 

Hey Pressto! ਇਕ ਬਣਾਨ ਅਤੇ ਪ੍ਰਾਯੋਜਨ ਰਾਹੀਂ ਵਧ ਪਹੁੰਚ ਪੇਸ਼ ਕਰਣ ਲਈ ਇਕ ਕਾਨੰਫ਼ਰੈਂਸ ਹੋ ਸਕਦੀ ਹੈ। ਜੋ ਕੁਝ ਅਸੀਂ ਕਰਦੇ ਹਾਂ ਤਾਂ ਜੋ ਕੁਝ ਤੁਸੀਂ ਦੇਖਦੇ ਹੋ ਕਿ ਜਿਹਦੇ ਰਾਹੀਂ ਸੁਧਾਰ ਹੋ ਸਕੇ, ਤਾਂ ਕਿਰਪਾ ਕਰ ਕੇ ਸਾਨੂੰ ਦੱਸੋ।

 

Hey Pressto! ਤੁਹਾਡੇ ਸਾਈਟ ਅਤੇ ਤਜਰਬਿਆਂ ਦੇ ਬਾਰੇ ਜਾਣਨਾ ਚਾਹੁੰਦਾ ਹੈ। ਕੀ ਮਿਲਿਅਨ ਪੋਸਟਸ ਵਾਲਾ ਸਾਈਟ ਹੈ? ਵਧੀਆ ਹੈ, ਕਿਰਪਾ ਕਰ ਕੇ ਸਾਨੂੰ ਹੋਰ ਦੱਸੋ। ਕੀ ਬਹੁਤ ਵਧੀਆ ਪੋਸਟ ਵਾਲਾ ਸਾਈਟ ਹੈ? ਵਧੀਆ ਹੈ, ਕਿਰਪਾ ਕਰ ਕੇ ਸਾਨੂੰ ਹੋਰ ਦੱਸੋ। ਕੀ ਤੁਸੀਂ ਪਹਿਲੀ ਪੋਸਟ ਨੂੰ ਪ੍ਰਕਾਸ਼ਿਤ ਕੀਤਾ ਹੈ? ਇਹ ਵੀ ਵਧੀਆ ਹੈ! ਕਿਰਪਾ ਕਰ ਕੇ ਸਾਨੂੰ ਹੋਰ ਦੱਸੋ। ਜੇਕਰ ਤੁਸੀਂ ਕੁਝ ਕੀਤਾ ਹੈ। ਇਹ ਵਧੀਆ ਹੈ! ਕਿਰਪਾ ਕਰ ਕੇ ਸਾਨੂੰ ਹੋਰ ਦੱਸੋ।

 

Hey Pressto! Hey Pressto! ਉਨ੍ਹਾਂ ਲੋਕਾਂ ਲਈ ਹੈ ਜੋ ClassicPress ਅਤੇ WordPress ਦੀ ਵਰਤੋਂ ਕਰਦੇ ਹਨ, ਜੋ ਕੁਝ ਕਰਨਾ ਚਾਹੁੰਦੇ ਹਨ। ਇਹ ਡਿਵੇਲਪਰਸ ਲਈ ਹੈ ਜੋ ਵਧੀਆ ਨੂੰ ਮੁਮਕਿਨ ਕਰਨਾ ਚਾਹੁੰਦੇ ਹਨ, ਜੋ ਲੋਕੀ ਮੁਲਾਕਾਤ ਅਤੇ ਆਯੋਜਨਾਵਾਂ ਦਾ ਇੰਤਜਾਮ ਕਰਦੇ ਹਨ, ਜੋ ਲੋਕੀ ਸ਼ਾਸਨ-ਵਿਧੀ ਬਾਰੇ ਚਿੰਤਾ ਕਰਦੇ ਹਨ। ਪਰ ਕਿਸੇ ਵੀ ਹਾਲ ਵੀਚ, ਇਹ ਤੁਹਾਡੇ ਲਈ ਹੈ।

Hey Pressto! ਇਸ ਗੱਲ ਦੀ ਤਾਰੀਫ਼ ਕਰਦਾ ਹੈ ਕਿ ਅਸੀਂ ਇਕ ਇਹੋ ਜਿਹੀ ਦੁਨਿਆ ਵਿਚ ਰਹਿੰਦੇ ਹਾਂ ਜਿਥੇ ਢਾਂਚੇ ਵਿਚ ਵਿਸ਼ਾਲ ਅਸਮਾਨਤਾਵਾਂ ਹਨ, ਅਤੇ ਇਨ੍ਹਾਂ ਨੂੰ ਅਸੀਂ ਇਕਲੇ ਹੀ ਠੀਕ ਨਹੀਂ ਕਰ ਸਕਦੇ ਹਾਂ। ਅਸੀਂ ਇਕ ਆਯੋਜਨ ਕਰਨਾ ਚਾਹੁੰਦੇ ਹਾਂ ਜੋ ਘੱਟ ਨੁਮਾਂਇੰਦਗੀ ਕੀਤੇ ਜਾਣ ਵਾਲੇ ਸਥਾਨਾਂ ਅਤੇ ਨਾ ਪਛਾਣੀ ਗਈਆਂ ਆਵਾਜਾਂ ਤੋਂ ਗਿਆਨ ਜਸ਼ਨ ਮਨਾਂਦਾ ਹੈ।

Hey Pressto! 12 ਘੰਟੇ ਚਲਦੀ ਹੈ, ਇਸ ਲਈ ਉਮੀਦ ਹੈ ਕਿ ਤੁਹਾਡੇ ਕੋਲ ਸਾਡੇ ਨਾਲ ਜੁੜਨ ਲਈ ਕੁਝ ਸਮਾਂ ਹੋਵੇਗਾ ਜਾਂ ਦੁਨਿਆ ਵਿਚ ਕਿਤੇ ਵੀ ਮੌਜੂਦ ਹੋਵੁੰਗੇ।

Hey Pressto! ਕਿਸੇ ਵੀ ਬੋਲੀ ਵਿਚ ਪ੍ਰਤੁਤੀਕਰਣ ਅਤੇ ਸਪਸ਼ਟ ਕਰਣ ਦਾ ਸੁਆਗਤ ਹੈ।

Hey Pressto! ਨੂੰ ਮਾਲੂਮ ਹੈ Twitter ਸਾਰਿਆਂ ਲਈ ਨਹੀਂ ਹੈ, ਅਤੇ ਸਾਡੇ ਕੋਲ ਗੁਮਨਾਮ ਅਕਾਊਂਟ ਲੋਕਾਂ ਨੂੰ ਦੇਣ ਲਈ ਹਨ ਜੇਕਰ ਉਹ ਪ੍ਰਾਥਮਿਕਤਾ ਦੇਣ।

Hey Pressto! ਦੇ ਕੋਲ ਮੁਫ਼ਤ ਅਤੇ ਗੁਮਨਾਮ ਸਲਾਹ ਦੇਣ ਵਾਲੀ ਸੇਵਾ ਹੈ ਜਿਹਦੀ ਤੁਸੀਂ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਬੇਨਤੀ ਦੀ ਤਿਆਰੀ ਵਿਚ ਕੁਝ ਮਦਦ ਦੇ ਸਕਦੇ ਹੋਣ।

Hey Pressto! ਦਾ ਪੇਸ਼ ਕੀਤੇ ਜਾਣਾ 280 ਅੱਖਰ ਲੰਮਾ ਹੈ – ਇਕ ਟਵੀਟ ਦੇ ਵਾਂਗ।

Hey Pressto! ਚਾਹੇਗਾ ਕਿ ਤੁਸੀਂ ਸਾਡੇ ਪੇਸ਼ ਕੀਤੇ ਜਾਣ ਦੇ ਸਫੇ ਤੇ ਜਾਉਂ (https://2020.heypresstoconf.org/submit/). ਦੇਖਦੇ ਹਾਂ ਕਿ ਕੀ ਸਾਨੂੰ ਤੁਹਾਡੇ ਤਜਰਬਿਆਂ, ਗਿਆਨ ਅਤੇ ਕਹਾਣੀ ਨੂੰ ਵੰਡਣ ਵਿਚ ਮਦਦ ਕਰ ਸਕਦੇ ਹਾਂ ਕਿ ਨਹੀਂ। देखते हैं कि क्या हम आपके अनुभवों, ज्ञान और कहानी को बाँटने में सहायत कर सकते हैं कि नहीं।

Hey Pressto! ਉਮੀਦ ਕਰਦਾ ਹੈ ਕਿ ਤੁਸੀਂ ਸਾਡੇ ਨਾਲ ਜੁੜੋਂਗੇ।

Hey Pressto! ਉਮੀਦ ਕਰਦਾ ਹੈ ਕਿ ਤੁਸੀਂ Hey Pressto! ਦੇ ਬਾਰੇ ਆਪਣੇ ਦੋਸਤਾਂ ਨੂੰ ਦੱਸੁੰਗੇ।

Hey Pressto! ਇਹਨੂੰ ਪੜ੍ਹਨ ਲਈ ਤੁਹਾਡਾ ਧੰਨਵਾਦ ਕਰਦਾ ਹੈ। ਆਪਣਾ ਧਿਆਨ ਰਖੋ ਅਤੇ ਤੁਹਾਡਾ ਦਿਨ ਚੰਗਾ ਬੀਤੇ।

Do NOT follow this link or you will be banned from the site!